back to top
More
    HomePunjabਪੰਜਾਬ ਸਰਕਾਰ ਦਾ ਵੱਡਾ ਐਕਸ਼ਨ-25 ਅਧਿਕਾਰੀ ਕੀਤੇ ਸਸਪੈਂਡ…

    ਪੰਜਾਬ ਸਰਕਾਰ ਦਾ ਵੱਡਾ ਐਕਸ਼ਨ-25 ਅਧਿਕਾਰੀ ਕੀਤੇ ਸਸਪੈਂਡ…

    Published on

    ਭ੍ਰਿਸ਼ਟਾਚਾਰ ਵਿਰੁੱਧ ਜੇਲ੍ਹ ਵਿਭਾਗ ਵਿਚ ਸੇਵਰੇ ਪੱਧਰੀ ਕਾਰਵਾਈ ਕਰਦਿਆਂ 25 ਅਧਿਕਾਰੀਆਂ ਨੂੰ ਪੰਜਾਬ ਸਰਕਾਰ ਨੇ ਮੁਅੱਤਲ ਕਰ ਦਿਤਾ। ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿਚ ਤਿੰਨ ਡਿਪਟੀ ਸੁਪਰੀਡੈਂਟ ਤੇ ਦੋ ਸਹਾਇਕ ਸੁਪਰੀਡੈਂਟ ਸ਼ਾਮਲ ਸਮੇਤ 25 ਜੇਲ੍ਹ ਕਰਮਚਾਰੀ ਵੀ ਸਸਪੈਂਡ ਕੀਤੇ ਗਏ ਹਨ। ਇਹ ਸਭ ਭ੍ਰਿਸ਼ਟਾਚਾਰ ਤੇ ਨਸ਼ੀਲੇ ਪਦਾਰਥਾਂ ਨੂੰ ਖਤਮ ਕਰਨ ਲਈ ਕੀਤਾ ਗਿਆ ਹੈ।

    Latest articles

    Major disaster prevented at Jalandhar’s Lohian railway crossing guard ‘asleep’ on job

    A potentially serious railway accident was narrowly avoided near Nakodar on Friday, thanks to...

    ਆਪ MLA ਡਾ. ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ … CM ਮਾਨ ਨੇ ਜਿਤਾਇਆ ਦੁੱਖ

    ਤਰਨ ਤਾਰਨ ਦੇ ਮੌਜੂਦਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋ ਗਿਆ ਹੈ।...

    Do you know about the desi calendar?

    The Desi Calendar, also known as the Punjabi Calendar, is an age-old system that...

    What is Punjab? History, Culture & People Unveiled

    What is Punjab? More than a name, more than a region—it is a heartbeat....

    More like this