HomeਪੰਜਾਬSidhu Moose Wala: ਕਿਹਾ- 3 ਮਹੀਨਿਆਂ 'ਚ ਇੱਕ ਸਾਲ ਜਾਊ ਪਰ... ਸਿੱਧੂ...

Sidhu Moose Wala: ਕਿਹਾ- 3 ਮਹੀਨਿਆਂ ‘ਚ ਇੱਕ ਸਾਲ ਜਾਊ ਪਰ… ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਪੋਸਟ

Published on

spot_img

ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਲਿੱਖਿਆ, ‘ਤਿੰਨ ਮਹੀਨਿਆਂ ਨੂੰ ਇੱਕ ਸਾਲ ਹੋ ਜਾਣਾ ਐ ਤੈਨੂੰ ਗਿਆਂ ਨੂੰ। ਮੈਂ ਨਹੀਂ ਚਾਹੁੰਦੀ, ਨਾ ਮੇਰੇ ‘ਚ ਹਿੰਮਤ ਹੈ ਤੇਰੇ ਖੇਤ ਜਾ ਕੇ ਤੈਨੂੰ ਆਖਣ ਦੀ ਕਿ ਤੇਰੇ ਸਮਰਥਕ ਹਾਰ ਗਏ ਸ਼ੁੱਭ

Sidhu Moose Wala Mother Post: ਸਿੱਧੂ ਮੂਸੇਵਾਲਾ ਦੀ ਮੌਤ ਨੂੰ 8 ਮਹੀਨੇ ਹੋ ਚੁੱਕੇ ਹਨ। ਪਰ ਹਾਲੇ ਤੱਕ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਿਲਆ। ਸਿੱਧੂ ਦਾ ਪਰਿਵਾਰ ਉਸ ਨੂੰ ਇਨਸਾਫ ਦਿਵਾਉਣ ਲਈ ਦਿਨ ਰਾਤ ਮੇਹਨਤ ਕਰ ਰਿਹਾ ਹੈ। ਇਸੇ ਦਰਮਿਆਨ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਇੱਕ ਹੋਰ ਪੋਸਟ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਦਿੱਤੀ ਹੈ। ਇਸ ਪੋਸਟ ‘ਚ ਚਰਨ ਕੌਰ ਨੇ ਆਪਣੇ ਦਿਲ ਦਾ ਦਰਦ ਬਿਆਨ ਕੀਤਾ ਹੈ।

ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਲਿੱਖਿਆ, ‘ਤਿੰਨ ਮਹੀਨਿਆਂ ਨੂੰ ਇੱਕ ਸਾਲ ਹੋ ਜਾਣਾ ਐ ਤੈਨੂੰ ਗਿਆਂ ਨੂੰ। ਮੈਂ ਨਹੀਂ ਚਾਹੁੰਦੀ, ਨਾ ਮੇਰੇ ‘ਚ ਹਿੰਮਤ ਹੈ ਤੇਰੇ ਖੇਤ ਜਾ ਕੇ ਤੈਨੂੰ ਆਖਣ ਦੀ ਕਿ ਤੇਰੇ ਸਮਰਥਕ ਹਾਰ ਗਏ ਸ਼ੁੱਭ, ਅਸੀਂ ਇਨਸਾਫ ਨਹੀਂ ਦਿਵਾ ਸਕੇ। ਇਹ ਚੁੱਪ ਚਾਪ ਬੈਠੇ ਸ਼ਾਸਕਾਂ ਨੂੰ ਤੇਰੀ ਘਾਟ ਨਾ ਰੜਕਦੀ ਹੋਵੇ, ਪਰ ਅਸੀਂ ਤੈਨੂੰ ਘੜੀ ਘੜੀ ਯਾਦ ਕਰਦੇ ਆਂ। ਸਾਨੂੰ ਪਤਾ ਤੇਰਾ ਜਾਣਾ ਬਹੁਤ ਕੁੱਝ ਨਾਲ ਲੈ ਗਿਆ। ਓ ਇੱਕ ਬੰਦ ਕਮਰੇ ‘ਚ ਬੈਠਾ ਵਿਕਾਸ ਦੀਆਂ ਗੱਲਾਂ ਕਰੀ ਜਾਂਦਾ, ਅਸਲੀਅਤ ‘ਚ ਕੁੱਝ ਨਹੀਂ ਬਦਲਿਆ ਸ਼ੁੱਭ। ਮੈਂ ਸੱਚਾਈ ਨੂੰ ਬਹੁਤ ਨੇੜਿਓਂ ਦੇਖਿਆ ਹੈ। ਤੇਰੀ ਮੌਤ ਓਹ ਭੁੱਲ ਗਿਆ, ਪਰ ਸਾਨੂੰ ਯਾਦ ਹੈ। ਸ਼ੁੱਭ ਅਸੀਂ ਲੜਾਂਗੇ ਤੇ ਤੇਰੇ ਸਾਹ ਰੋਕਣ ਵਾਲਿਆਂ ਦੇ ਘਟੀਆ ਚਿਹਰੇ ਸੰਸਾਰ ਮੂਹਰੇ ਲੈਕੇ ਆਵਾਂਗੇ।’

ਕਾਬਿਲੇਗ਼ੌਰ ਹੈ ਕਿ ਚਰਨ ਕੌਰ ਸੋਸ਼ਲ ਮੀਡੀਆ ‘ਤੇ ਅਕਸਰ ਐਕਟਿਵ ਰਹਿੰਦੀ ਹੈ। ਮੂਸੇਵਾਲਾ ਦੇ ਮਾਤਾ ਪਿਤਾ ਚਰਨ ਕੌਰ ਤੇ ਬਲਕੌਰ ਸਿੰਘ ਸਿੱਧੂ ਨੇ ਪਿਛਲੇ ਸਾਲ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਸੋਸ਼ਲ ਮੀਡੀਆ ਅਕਾਊਂਟ ਬਣਾਏ ਸੀ। ਉਹ ਅਕਸਰ ਮੂਸੇਵਾਲਾ ਦੀਆਂ ਤਸਵੀਰਾਂ ਪੋਸਟ ਕਰ ਉਸ ਲਈ ਇਨਸਾਫ ਦੀ ਮੰਗ ਕਰਦੇ ਰਹਿੰਦੇ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਪੋਸਟਾਂ ਨੂੰ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲੇ ਖੂਬ ਸਮਰਥਨ ਦਿੰਦੇ ਹਨ।

Latest articles

3-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ...

ਜਾਣੋ ਕਿੰਨਾ ਹੋਇਆ ਰੇਟ ਸੋਨਾ ਫਿਰ ਹੋਇਆ ਮਹਿੰਗਾ, ਚਾਂਦੀ ਦੀ ਵੀ ਵਧੀ ਕੀਮਤ

ਇੰਟਰਨੈਸ਼ਨਲ ਮਾਰਕੀਟ ‘ਚ ਸੋਨੇ ਦੀਆਂ ਕੀਮਤਾਂ ‘ਚ ਤੇਜ਼ੀ ਦੇ ਵਿਚਾਲੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ...

ਸਾਵਧਾਨ! ਇਨ੍ਹਾਂ ਅੰਗਾਂ ‘ਤੇ ਪੈਂਦਾ ਏ ਮਾੜਾ ਅਸਰ! ਜ਼ਿਆਦਾ ਕੋਲਡ ਡ੍ਰਿੰਕ ਪੀਣਾ ਹੋ ਸਕਦੈ ਖ਼ਤ.ਰਨਾਕ

ਗਰਮੀਆਂ ਵਿੱਚ ਲੋਕ ਕੋਲਡ ਡਰਿੰਕ ਬਹੁਤ ਪੀਂਦੇ ਹਨ। ਬਾਜ਼ਾਰ ਹੋਵੇ ਜਾਂ ਘਰ, ਲੋਕ ਆਪਣੀ...

Petrol-Diesel Price Today: ਜਾਣੋ ਆਪਣੇ ਸ਼ਹਿਰ ‘ਚ ਤੇਲ ਦੇ ਰੇਟਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਹੋਈਆਂ ਜਾਰੀ

Petrol-Diesel Price Today: ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਹੋ ਗਈਆਂ ਹਨ ਅਤੇ...

More like this