Homeਪੰਜਾਬਛੇਤੀ ਕਰੋ Apply PNB ਨੇ ਕੱਢੀਆਂ 145 ਭਰਤੀਆਂ, Online ਰਜਿਸਟ੍ਰੇਸ਼ਨ ਦੀ ਆਖਰੀ...

ਛੇਤੀ ਕਰੋ Apply PNB ਨੇ ਕੱਢੀਆਂ 145 ਭਰਤੀਆਂ, Online ਰਜਿਸਟ੍ਰੇਸ਼ਨ ਦੀ ਆਖਰੀ ਤਰੀਕ 7 ਮਈ,

Published on

spot_img

ਨਵੀਂ ਦਿੱਲੀ : ਪਬਲਿਕ ਸੈਕਟਰ ਦੇ ਬੈਂਕ ਪੰਜਾਬ ਨੈਸ਼ਨਲ ਬੈਂਕ (PNB) ਨੇ 145 ਅਸਾਮੀਆਂ ਦੀਆਂ ਭਰਤੀਆਂ ਕੱਢੀਆਂ ਹਨ, ਜਿਨ੍ਹਾਂ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ, ਇਸ ਦੀ ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 7 ਮਈ ਹੈ।

ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰ ਪੰਜਾਬ ਨੈਸ਼ਨਲ ਬੈਂਕ ਦੀ ਅਧਿਕਾਰਤ ਵੈੱਬਸਾਈਟ- pnbindia.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ। PNB ਮੈਨੇਜਰ (ਰਿਸਕ) ਦੀਆਂ 40 ਅਸਾਮੀਆਂ, ਮੈਨੇਜਰ (ਕ੍ਰੈਡਿਟ) ਦੀਆਂ 100 ਅਸਾਮੀਆਂ, ਸੀਨੀਅਰ ਮੈਨੇਜਰ ਦੀਆਂ 5 ਅਸਾਮੀਆਂ ‘ਤੇ ਭਰਤੀ ਕਰੇਗਾ। ਇਨ੍ਹਾਂ ਦੇ ਅਹਿਮ ਵੇਰਵੇ ਹੇਠਾਂ ਦਿੱਤੇ ਮੁਤਾਬਕ ਹਨ-

  • ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ: ਮਈ 07, 2022
  • ਆਨਲਾਈਨ ਪ੍ਰੀਖਿਆ ਦੀ ਮਿਤੀ : 12 ਜੂਨ, 2022

ਯੋਗਤਾ

  • ਵਿੱਦਿਅਕ ਯੋਗਤਾ : ਵੱਖ-ਵੱਖ ਅਸਾਮੀਆਂ ਲਈ ਲੋੜੀਂਦੀਆਂ ਵਿੱਦਿਅਕ ਯੋਗਤਾਵਾਂ ਵੱਖਰੀਆਂ ਹਨ, ਵੱਖ-ਵੱਖ ਅਸਾਮੀਆਂ ਲਈ ਅਰਜ਼ੀ ਦੇਣ ਵਾਲੇ ਉਮੀਦਵਾਰ ਇਸ ਲਈ ਵੈੱਬਸਾਈਟ ‘ਤੇ ਵਿਸਥਾਰਤ ਨੋਟੀਫਿਕੇਸ਼ਨ ਵੇਖ ਸਕਦੇ ਹਨ।

ਉਮਰ ਸੀਮਾ

  • ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ 01.01.2022 ਤੱਕ ਘੱਟੋ-ਘੱਟ ਉਮਰ ਹੱਦ 25 ਸਾਲ, ਜਦਕਿ ਵੱਧ ਤੋਂ ਵੱਧ ਉਮਰ ਸੀਮਾ 35 ਸਾਲ ਹੋਣੀ ਚਾਹੀਦੀ ਹੈ।

ਐਪਲੀਕੇਸ਼ਨ ਫੀਸ

  • SC, ST ਅਤੇ PWD ਲਈ : 50/- ਰੁਪਏ ਪ੍ਰਤੀ ਉਮੀਦਵਾਰ (ਸਿਰਫ ਸੂਚਨਾ ਖਰਚੇ) + GST
  • ਹੋਰ ਸਾਰੇ ਉਮੀਦਵਾਰ : 850/- ਰੁਪਏ ਪ੍ਰਤੀ ਉਮੀਦਵਾਰ + GST

ਚੋਣ ਪ੍ਰਕਿਰਿਆ

  • ਉਮੀਦਵਾਰਾਂ ਦੀ ਚੋਣ ਇੱਕ ਆਨਲਾਈਨ ਟੈਸਟ ਅਤੇ ਇੱਕ ਇੰਟਰਵਿਊ ਰਾਹੀਂ ਕੀਤੀ ਜਾਵੇਗੀ।

Latest articles

ਅਮਰੀਕੀ ਮੀਡੀਆ ਦਾ ਦਾਅਵਾ ਗੈਂਗਸਟਰ ਗੋਲਡੀ ਬਰਾੜ ਦਾ ਗੋਲੀਆਂ ਮਾਰ ਕੇ ਕਤਲ?

Goldy Brar: ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਵਿੱਚ ਗੋਲਡੀ ਬਰਾੜ ਨੂੰ ਗੋਲੀਆਂ ਮਾਰ ਕੇ ਮੌਤ...

ICMR ਵਿਗਿਆਨੀ ਨੇ ਕੀਤਾ ਦਾਅਵਾ ਕੋਵਿਸ਼ੀਲਡ ਵੈਕਸੀਨ ਲਵਾਉਣ ਵਾਲੇ 10 ਲੱਖ ‘ਚੋਂ ਸਿਰਫ਼ 7 ਨੂੰ ਹੋ ਸਕਦਾ ਬਲੱਡ ਕਲੋਟਿੰਗ ਦਾ ਖਤਰਾ

ਕੋਰੋਨਾ ਵੈਕਸੀਨ ਕੋਵਿਸ਼ੀਲਡ ਨੂੰ ਲੈ ਕੇ ਭਾਰਤ ਵਿੱਚ ਫੈਲੇ ਡਰ ਵਿਚਾਲੇ ICMR ਦੇ ਇੱਕ...

1-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਧਨਾਸਰੀ ਮਹਲਾ ੧ ॥ ਜੀਵਾ ਤੇਰੈ ਨਾਇ ਮਨਿ ਆਨੰਦੁ ਹੈ ਜੀਉ ॥ ਸਾਚੋ ਸਾਚਾ ਨਾਉ...

ਜਾਣੋ ਕਿਵੇਂ ਕਰੀਏ ਇਸਤੇਮਾਲ ਹੁਣ ਗੂਗਲ ਦਾ AI ਟੂਲ ਸਿਖਾਏਗਾ ਫਰਾਟੇਦਾਰ ਇੰਗਲਿਸ਼ ਬੋਲਣਾ

ਤਕਨੀਕੀ ਦਿੱਗਜ ਗੂਗਲ ਅਕਸਰ ਯੂਜ਼ਰਸ ਲਈ ਨਵੇਂ ਫੀਚਰਸ ਪੇਸ਼ ਕਰਦਾ ਰਹਿੰਦਾ ਹੈ। ਅਜਿਹੇ ‘ਚ...

More like this