back to top
More
    HomePunjabਕਪੂਰਥਲਾ26 ਸਾਲ ਦੀ ਮਹਿਲਾ ਨੇ 3 ਸਾਲ ਦੇ ਬੱਚੇ ਨਾਲ ਮਿਲ ਕੇ...

    26 ਸਾਲ ਦੀ ਮਹਿਲਾ ਨੇ 3 ਸਾਲ ਦੇ ਬੱਚੇ ਨਾਲ ਮਿਲ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ, ਕਾਰਣਾਂ ਦੀ ਜਾਂਚ ਜਾਰੀ…

    Published on

    ਕਪੂਰਥਲਾ ਦੇ ਕਸਬਾ ਕਾਲਾ ਸੰਘਿਆਂ ਵਿੱਚ ਇੱਕ ਦੁੱਖਦਾਈ ਘਟਨਾ ਸਾਹਮਣੇ ਆਈ ਹੈ। ਟਾਂਵੀ ਸਾਹਿਬ ਰੋਡ ’ਤੇ ਰਹਿਣ ਵਾਲੀ 26 ਸਾਲਾ ਪ੍ਰੀਤੀ ਨੇ ਆਪਣੇ 3 ਸਾਲਾ ਪੁੱਤਰ ਪਰਵਿੰਦਰ ਸਿੰਘ ਨਾਲ ਮਿਲ ਕੇ ਅੱਗ ਲਾ ਕੇ ਆਪਣੀ ਜਾਨ ਦੇ ਦਿੱਤੀ।ਪ੍ਰੀਤੀ ਦਾ ਪਤੀ ਤਰਲੋਚਨ ਸਿੰਘ ਉਰਫ਼ ਸਨੀ ਲਗਭਗ 2 ਸਾਲ ਤੋਂ ਦੁਬਈ ਵਿਚ ਹੈ ਅਤੇ ਪ੍ਰੀਤੀ ਆਪਣੇ ਬੱਚੇ ਨਾਲ ਘਰ ਦੇ ਉੱਪਰੀ ਹਿੱਸੇ ਵਿੱਚ ਰਹਿ ਰਹੀ ਸੀ।

    ਅੱਜ ਦੁਪਹਿਰ ਦੀ ਘਟਨਾ ਦੌਰਾਨ, ਮਾਂ ਦੀ ਮੌਤ ਮੌਕੇ ਤੇ ਹੋ ਗਈ ਜਦਕਿ ਬੱਚੇ ਨੇ ਹਸਪਤਾਲ ਲੈ ਜਾਂਦੇ ਸਮੇਂ ਦਮ ਤੋੜ ਦਿੱਤਾ।ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ, ਚੌਂਕੀ ਇੰਚਾਰਜ ASI ਅਮਰਜੀਤ ਸਿੰਘ ਅਤੇ ਥਾਣਾ ਸਦਰ ਕਪੂਰਥਲਾ ਦੀ ਮੁਖੀ ਪ੍ਰਭਜੋਤ ਕੌਰ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਦੇ ਪਿੱਛੇ ਦੇ ਕਾਰਣਾਂ ਦੀ ਪੜਤਾਲ ਜਾਰੀ ਹੈ।

    Latest articles

    🦷 ਦਿਨ ਵਿੱਚ ਦੋ ਵਾਰ ਬੁਰਸ਼ ਕਰਨਾ ਹਰ ਵਾਰ ਫਾਇਦੇਮੰਦ ਨਹੀਂ — ਦੰਦਾਂ ਦੇ ਮਾਹਰਾਂ ਨੇ ਦੱਸਿਆ ਸਹੀ ਤਰੀਕਾ…

    ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਕਿ “ਸਵੇਰੇ ਅਤੇ ਰਾਤੀਂ ਦੋ ਵਾਰ...

    ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ‘ਤੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ: ਜਲਦ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ, 12 ਨਵੰਬਰ ਨੂੰ ਸੁਣਵਾਈ…

    ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਦੇ ਐਲਾਨ ਵਿੱਚ ਲੰਮੀ ਹੋ ਰਹੀ ਦੇਰੀ...

    More like this